ਕਪਤਾਨ ਅਮਰਿੰਦਰ ਸਿੰਘ ਨੇ ਸਾਰੀ ਪਾਰਟੀਆਂ ਦੇ ਐਮ ਐਲ ਏ ਨੂੰ ਇਹ ਬੇਨਤੀ ਕੀਤੀ। - Monster Thinks

Thursday, October 29, 2020

ਕਪਤਾਨ ਅਮਰਿੰਦਰ ਸਿੰਘ ਨੇ ਸਾਰੀ ਪਾਰਟੀਆਂ ਦੇ ਐਮ ਐਲ ਏ ਨੂੰ ਇਹ ਬੇਨਤੀ ਕੀਤੀ।

 ਕਪਤਾਨ ਅਮਰਿੰਦਰ ਸਿੰਘ ਨੇ ਸਾਰੀ ਪਾਰਟੀਆਂ ਦੇ ਐਮ ਐਲ ਏ ਨੂੰ ਇਹ ਬੇਨਤੀ ਕੀਤੀ। 


captain amrinder singhਪੰਜਾਬ ਦੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਅੱਜ ਟਵੀਟਰ ਰਾਹੀ ਸਾਰੀਆਂ ਪਾਰਟੀਆਂ ਦੇ ਐਮ ਐਲ ਏ ਨੂੰ ਬੇਨਤੀ ਕੀਤੀ ਕੇ ਉਹ ਉਹਨਾਂ ਨਾਲ  ਸਾਰੇ ਰੱਲ ਕੇ ਰਾਸ਼ਟਰਪਤੀ ਕੋਲ 4 ਨਵੰਬਰ ਨੂੰ ਜਾਣ। ਦੱਸ ਦੇਈਏ ਕੇ ਕੁਜ ਦਿਨ ਪਹਿਲਾ ਪੰਜਾਬ ਵਿਧਾਨ ਸਭਾ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਕੁੱਝ ਬਿੱਲ ਪਾਸ ਕੀਤੇ ਸੀ। ਉਹਨਾਂ ਬਿੱਲਾ ਨੂੰ ਜਲਦ ਤੋਹ ਜਲਦ ਮੰਜੂਰੀ ਮਿਲ ਸਕੇ। 


monster thinksਪੰਜਾਬ ਵਿਚ ਖੇਤੀ ਕਾਨੂੰਨ ਨੂੰ ਲੈ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਸੜਕਾਂ ਉੱਤੇ ਹਨ।  ਅਤੇ ਕੋਈ ਵੀ ਪਾਰਟੀ ਦੂਸਰੀ ਪਾਰਟੀ ਤੋਂ ਪਿੱਛੇ ਨਾਈ ਰਹਿਣਾ ਚਾਉਂਦੀ।  ਇਸ ਲਈ ਸਾਰੀਆਂ ਹੀ ਪਾਰਟੀਆਂ ਕਿਸਾਨਾਂ ਦੇ ਨਾਲ ਖੜੀਆਂ ਨਜ਼ਰ ਆ ਰਹੀਆਂ ਹਨ।  Monster Thinks


ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ  ਦਫਤਰ ਦੇ ਓਫਾਫਿਸ਼ਲ ਟਵੀਟਰ ਨੇ ਵੀ ਟਵੀਟ ਕਰ ਜਾਣਕਾਰੀ ਦਿੱਤੀ।  ਹੁਣ ਇਥੇ ਇਹ ਦੇਖਣ ਵਾਲਾ ਹੋਵੇਗਾ ਕੇ ਬਾਕੀਆਂ  ਦੀ  ਪਾਰਟੀਆਂ  ਇਸ ਨੂੰ ਕਿਵੇਂ ਲੈਂਦੇ ਹਨ। 


 

No comments:

Post a Comment

Contact Us